ਕਿਦੇ ਕੋਲੋਂ ਸਿੱਖਿਆ ਦਿਲਾਂ ਚ ਵੱਸਣਾ .. ਨਾਲੇ ਸ਼ਰਮਾਨਾ ਨਿੱਮਾ ਨਿੱਮਾ ਹੱਸਣਾ..
Kide kolo sikhea dilan ch wasna .. nale sharmana nima nima hasna ..
ਦੰਦਾ ਚ ਦੁਪੱਟੇ ਦੀ ਕਿਨਾਰੀ ਚੱਬਨਾ .. ਇਹੋ ਜਿਆ ਨੱਖਰਾ ਕਿਤੋਂ ਨੀ ਲੱਬਣਾ..
Danda ch dupatte di kinari chabni .. iho jia nakhra kiton ni labna ..
ਤੋਰ ਮੇਰੀ ਵਿੱਚ ਸੌ ਸੌ ਮੱੜਕਾਂ ਕੱਡ ਦੀ ਜਾਵੇਂ ਸਬ ਦਿਆਂ ਰੜਕਾਂ..
Tor meri vich soh soh marhkan kad di jawe sab diya rarhkan ..
ਦੂਰ ਦੂਰ ਤੱਕ ਪੈਂਦਿਆਂ ਚੱਰਕਾਂ ਹੋ ਜੁੱਤੀ ਤਿੱਲੇਦਾਰ ਦਿਆਂ..
Door door tak paindi aa churkan ho jutti tilledar diya ..
ਇਹ ਸਿਫ਼ਤਾਂ kuldeep ਮੁਟਿਆਰ ਦਿਆਂ .. ਇਹ ਸਿਫ਼ਤਾਂ kuldeep ਮੁਟਿਆਰ ਦਿਆਂ__
Eh siftan KULDEEP mutiyaar diya .. eh siftan KULDEEP mutiyar diya __